المدة الزمنية 15:19

ਮੈਂ ਬਾਬੇ ਨਾਨਕ ਨੂੰ 'ਗੁਰੂ' ਨਹੀਂ ਕਹਿ ਸਕਦਾ Prof. Surinder Singh Speech

بواسطة Surkhab Tv
522 720 مشاهدة
0
9.4 K
تم نشره في 2019/10/26

ਮੈਂ ਬਾਬੇ ਨਾਨਕ ਨੂੰ 'ਗੁਰੂ' ਨਹੀਂ ਕਹਿ ਸਕਦਾ !! Prof. Surinder Singh Speech #Prof.surindersingh #Gurunanakji #Surkhabtv (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

الفئة

عرض المزيد

تعليقات - 656
  • @
    @sukhchainsingh4792قبل 5 أشهر ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਦੀ ਚੜ੍ਹਦੀ ਕਲ੍ਹਾ ਹੋਵੇ ਜੀ 6
  • @
    @user-po2bz7cf7hمنذ 5 سنوات ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 155
  • @
    @KulwantSingh-gh1vcقبل 7 أشهر ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਹਨ।
    ਅਸੀਂ ਵੱਡੇ ਭਾਗਾਂ ਵਾਲੇ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਹਨ।
    6
  • @
    @deepmandeepdhillon8874منذ 5 سنوات ਧੰਨ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਸੁਮਂਤ ਬੱਖਸਣ ਸਤਿਨਾਮ ਵਾਹਿਗੁਰੂ ਜੀ ਅਤੇ ਗੁਰੂ ਜੀ ਦੀ ਗੁਰਬਾਣੀ ਪੜ੍ਹਨ ਅਤੇ ਸੇਵਾ ਸੰਭਾਲ ਦਾ ਦਾਨ ਬੱਖਸਣ 17
  • @
    @MaanSingh-id1bnقبل 6 أشهر ਜਾਹਰ ਪੀਰ ਜਗਤ ਗੁਰੂ ਬਾਬਾ .ਗਿਆਨੀ ਜੀ ਜੇਕਰ ਅਸੀਂ ਆਪਨੇ ਪਿਓ ਦੇ ਅਸੂਲਾਂ ਉਤੇ ਨਹੀਂ ਚਲਦੇ ਤਾਂ ਇਸ ਵਿਚ ਸਾਡੀ ਗਲਤੀ ਹੈ. ਪਰ ਅਸੀਂ ਆਪਨੇ ਪਿਓ ਨੂੰ ਪਿਓ ਕੈਹਿਨਾ ਤਾਂ ਨਹੀਂ ਛਡ ਸਕਦੇ. ਧੰਨ ਗੁਰੂ ਨਾਨਕ. 7
  • @
    @amank.7052منذ 4 سنوات What a great person with great ideas. Wow! Why are people disliking this video? Perhaps you did not watch AND listen to entire ideo. Please, everyone watch to the end. 4
  • @
    @shivmohan9449منذ 5 سنوات I can feel fire in his voice that wants us to burn bad things around us and work on good things. 23
  • @
    @ashokkumar4616منذ 5 سنوات धन धन गुरु नानक देव जी
    वाहेगुरु जी दा खालसा
    वाहेगुरु जी दी फतेह
    42
  • @
    @iwashere2365منذ 4 سنوات ਸਹੀ ਹੈ ਪ੍ਰੋ ਸਾਹਿਬ, ਜਦੋਂ ਅਸੀਂ ਬਾਬੇ ਨਾਨਕ ਤੋਂ ਤੇ ਬਾਬੇ ਦੀ ਬਾਣੀ ਤੋਂ ਕੁਝ ਸਿਖਿਆ ਹੀ ਨਹੀਂ ਤਾਂ ਬਾਬਾ ਜੀ ਗੁਰੂ ਕਿਵੇਂ ਹੋਏ । ਗੁਰੂ ਦਾ ਮਤਲਬ ਤਾਂ Teacher ਹੀ ਹੁੰਦਾ । 8
  • @
    @user-bs8si4jy6bمنذ 5 سنوات ਗੁਰੂ ਨਾਨਕ ਦੇਵ ਦੇ ਸਿੱਖ ਇਹਦਾ ਹੋਣੇ ਚਾਹੀਦੇ ਨੇ ਵਹਿਗੁਰੂ ਕਿਰਪਾ ਕਰੇ 21
  • @
    @surjitsingh-ng1knقبل 6 أشهر ਸ਼ਬਦ ਹੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ 7
  • @
    @sukhmindersukhi8626منذ 5 سنوات ੲਿਕ ੲਿਕ ਲਫਜ ਬਹੁਤ ਹੀ ਸੁਲਜੀਅਾ ਹੋੲਿਅਾ ਹੈ ਥੋਡਾ ਭਾੲੀ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1
  • @
    @jugrajsingh-oj2kmمنذ 5 سنوات ਇਕ ਦੂ ਜੀਭਹੁ ਲਖ ਹੋਵਹਿ ,ਲਖ ਹੋਵਹਿ ਲਖ ਵੀਸ. ਲਖ ਲਖ ਗੇੜਾ ਆਖੀਅਹਿ ਏਕ ਨਾਮ ਜਗਦੀਸ 29
  • @
    @deepamehrotra6712منذ 5 سنوات This deep Lecture is only good for Gurbani ‘s Lover who had read Gurbani Even only Mool Manter
    Dhan Baba Nanak Jee
    12
  • @
    @dalersingh5244منذ 5 سنوات Dhan guru nanak dhan guru garnth saihb ji
  • @
    @sukhwinderrehill9590قبل 5 أشهر Very good speech sir dimag sinjia gia thanks waheguru chaddikla che rkkhe hor vidios paoji
  • @
    @harlovepreetsingh1948منذ 4 سنوات ਸ਼੍ਰੀ ਗੁਰੂ ਨਾਨਕ ਦੇਵ ਜੀ ਹੈਗੇ ਤਾਂ ਸਾਡੇ ਗੁਰੂ, ਉਹ ਸਾਨੂੰ ਸਿੱਖਿਆ ਵੀ ਦਿੰਦੇ ਹਨ,ਪਰ ਅਸੀ ਸਮਝਦੇ ਨਹੀਂ, 'ਹਮ ਅਵਗੁਣ ਭਰੇ ਏਕਿ ਗੁਣ ਨਾਹੀ, ਸਿਰਫ ਬੰਦਾ ਸਿੱਖਣ ਵਾਲਾ ਹੋਵੇ, ਗੁਰਬਾਣੀ ਤਾਂ ਅਗੰਮ ਹੈ। ਮੁਕਦੀ ਗੱਲ 'ਭੁਲਣ ਅੰਦਰੁ ਸਭ ਕੋ।। 1
  • @
    @ashokklair2629قبل 5 أشهر ਪ੍ਰੋਫੈਸਰ ਜੀ!
    ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ।
    ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।
    5
  • @
    @Jassmann5459منذ 4 سنوات ਕੋੜੀਆ ਪਰ ਸੱਚੀਆ ਗੱਲਾ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 1
  • @
    @gurpreetkaursolapurمنذ 4 سنوات Thanks veer ji.I was fool.because without following guru .I was in proud that I am Sikh.
    But thanks a lot.I think .my guru sahib is talking withing you .that "gurpreetkaur.listen .if you want to become my Sikh.then follow what I am teaching you" ....وسعت
    2
  • @
    @dammysingh1580منذ 3 سنوات dhan shiri gurugobind sahib ji maharaj. 1
  • @
    @butasingh6136منذ 5 سنوات ਦਰਅਸਲ ਗੁਰਮਤਿ ਦੀ ਪੂਰਨ ਤੌਰ ਤੇ ਸੋਝੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ ਇਹ ਵਿਚਾਰੇ ਤਰਸ ਦੇ ਪਾਤਰ ਹਨ। 70
  • @
    @InderjitSingh-mu5coمنذ 5 سنوات PROFESSOR SAHEB, Aap ji de ustaad Mahant Ajit Singh ji ate Aapji de charna ch es nimaane daas valon shat-shat parnaam. Aap ji ne es 15 minutes de lecture id="hidden7" class="buttons"> rahin GURU NANAK SAHEB JI DI Philosophy/vichaar dhaara prati saada sab GURU NANAK NAAM LEVA da jo farz/jimmedaari/duty bandi e ode utte apne ustaad ji de ate apne vicharan nu Gagar Ch Saagar bharn da bada soojhvaan te suchajja yatan kita e oh bhot hi shalaga yog h ji. Sunn k mann parbhavat hoya te nal hi kuchh jaag gaya. Kuj Aanand ban gaya. Kaash sanu v koyi kann khich k thappd marn wala mil janda!!! PROFESSOR SAHEB, Aap isi tra DHAN JAGAT GURU NANAK SAHEB JI ton le k GURU GRANTH SAHEB JI DI Philosophy nu samjhaan ate parcharan di sewa ese trah karde raho ji, GURU thode te hor MEHAR kare ji ....وسعت 1
  • @
    @daljeetsingh6301منذ 5 سنوات jagat guru gurunanak Dev es bare aapne vichr dasso ji 1
  • @
    @harmansandhu2561منذ 5 سنوات Dhan baba Nanak ji dhan guru Nanak dev ji 6
  • @
    @randeepavtar9234منذ 5 سنوات Bilkul right aa asi guru nanak dev g de sidanta ty chlde nhi aa 2
  • @
    @ranogill7311قبل 5 أشهر Bhout hi sohna samghaya aap ne ji
    agreed
  • @
    @sukhwinderkumar8111منذ 4 سنوات Wah g wah bahut ashe vichar pls punjab vich bna lao jithe sikh v jaatpaat vich libre paye aa g 1
  • @
    @mampreetsingh6594منذ 5 سنوات ਅਸੰਖ ਮੂਰਖ ਅੰਧ ਘੋਰ ਸਿਆਣਾ ਹੋ ਜਾਣਾ ਤਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਸਿਆਣਾ ਸਮਝ ਲੈਣਾ ਉਸ ਤੋਂ ਵੀ ਬੁਰੀ ਗੱਲ ਹੈ ਗੁਰੂ ਨਾਨਕ ਕਿਰਪਾ ਕਰਨ 80
  • @
    @BaljitKaur-hj7roمنذ 5 سنوات Loved it. I am also very worried for our Maaboli. In Delhi, India, Sikh families speak Hindi eg Babaji permission Dede main hajoor saheb ho ke aayu
    I get hurt
    3
  • @
    @daivikkhullar3729منذ 4 سنوات Waheguru ji
    गुरूबानी के अन्दर धर्म की व्याख्या
    तज सब भरम भजियो पारब्रहम।।
    कहु नानक अटल एह धर्म।।
    बोले सो निहाल सत श्री अकाल
    2
  • @
    @sukhveersingh2892منذ 5 سنوات ਪ੍ਰੋਫੈਸਰ ਸਾਹਿਬ ਜੀ ਜੇ ਅਾਪਾ ਗੁਰੂ ਦੀ ਸਿਖਿਆ ਨਹੀਂ ਮੰਨਦੇ ਤਾਂ ਅਾਪਾ ਸਿੱਖ ਨਹੀਂ ਇਹ ਗੱਲ ਤਾਂ ਠੀਕ ਹੈ ਪਰ ਗੁਰੂ ਨਾਨਕ ਦੇਵ ਜੀ ਤਾਂ ਗੁਰੂ ਹਨ ਜਿਵੇਂ ਕੋਈ ਨੇਤਰਹੀਣ ਹੈ ਜੇ ੳਸ ਨੂੰ ਸੂਰਜ ਨਹੀਂ ਦਿਸਦਾ ਤਾਂ ਉਹ ਵਿਚਾਰਾ ਇਹ ਤਾਂ ਨਹੀਂ ਕਹਿ ਸਕਦਾ ਕਿ ਸੂਰਜ ਹੈ ਹੀ ਨਹੀਂ 330
  • @
    @inderjitsingh7895قبل 6 أشهر ਵਿਚਾਰ ਤੁਹਾਡੇ ਵਧੀਆ ਨੇ ਪਰ ਗੁਰੂ ਨਾਨਕ ਸਾਹਿਬ ਜੀ ਨੂੰ ਸਤਿਕਾਰ ਜ਼ਰੂਰ ਦਿਆ ਕਰੋ ਉਹ ਸਾਡੇ ਕੋਈ ਹਮਉਮਰ ਨਹੀਂ ਹਨ ।ਬੁਲਾਰੇ ਅਕਸਰ ਇਹ ਗ਼ਲਤੀ ਕਰਦੇ ਹਨ ਜਿਸਤੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਆ ਸੰਗਤ ਵਿੱਚ ਬੋਲਣ ਲੱਗਿਆਂ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਖ਼ਤ ਖ਼ਿਆਲ ਰੱਖਣਾ ਚਾਹੀਦਾ ਹੈ। ....وسعت 1
  • @
    @jagpreetsingh4439منذ 5 سنوات Some people he sumjib sakti hi good job kosish Kari Rakho je jasbir singh Delhi to 1