المدة الزمنية 10:16

ਆਪਣੀ ਜਮੀਨ ਪਲਾਟ ਮਕਾਨ ਆਦਿ ਦੀ ਮਾਲਕੀ ਦੇ ਕਾਗਜਾਤ ਬਾਰੇ ਸਮਝੋ Legal Procedure of Property Transfer

3 100 مشاهدة
0
153
تم نشره في 2020/04/14

ਸਾਡੇ youtube channel Real Information" Knowledge about Property" ਤੇ ਤੁਹਾਡਾ ਸਵਾਗਤ ਹੈ । ਅਸੀ ਆਪਣੇ ਇਸ ਚੈਨਲ ਦੇ ਮਾਧਿਆਮ ਰਾਹੀ ਲੋਕਾ ਨੂੰ ਜਮੀਨ ਜਾਇਦਾਦ ਦੇ ਜਰੂਰੀ ਨੁਕਤਿਆ ਬਾਰੇ ਜਾਣੂ ਕਰਵਾਓਣ ਦਾ ਉਪਰਾਲਾ ਕਰ ਰਹੇ ਹਾ।ਅਸੀ ਜਮੀਨ ਜਾਇਦਾਦ ਦੇ ਰਿਕਾਰਡ ਬਾਰੇ ਜਿਵੇ ਕਿ ਫਰਦ ਜਮਾਬੰਦੀ ਪੜਣੀ ਅਤੇ ਫਰਦ ਜਮਾਬੰਦੀ ਵਿਚ ਲਿਖੇ ਸਬਦਾ ਦੇ ਅਰਥਾ ਦੀ ਪੰਜਾਬੀ ਵਿਚ ਵਿਆਖਿਆ ਅਤੇ ਇਤਕਾਲ ਕਿਵੇ ਕਰਵਾਉਣਾ ਹੈ। ਇਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹਨ, ਤਕਸੀਮ ਕਿਵੇ ਕਰਵਾਈ ਜਾਦੀ ਹੈ । ਵਸੀਅਤ ਕਰਵਾਉਣੀ ਕਿਉ ਜਰੂਰੀ ਹੈ ਅਤੇ ਕਿਵੇ ਕਰਵਾਈ ਜਾਦੀ ਹੈ। ਫਰਦ ਜਮਾਬੰਦੀ , ਇਤਕਾਲ, ਗਿਰਦਾਵਰੀ ਵਿਚ ਮਾਲਕ ਦੇ ਨਾਮ ਆਦਿ ਬਾਰੇ ਹੋਈ ਗਲਤੀ ਦੀ ਦਰੁਸਤੀ ਕਿਵੇ ਕਰਵਾਈ ਜਾਦੀ ਹੈ। ਜਮੀਨ, ਖੇਤ ਦੀ ਨਿਸਾਨਦੇਹੀ (ਮਿਣਤੀ) ਕਿਵੇ ਕਰਵਾਈ ਜਾਦੀ ਹੈ। ਗਿਰਦਾਵਰੀ ਅਪਣੇ ਨਾਮ ਕਿਵੇਂ ਕਰਵਾਈ ਜਾਦੀ ਹੈ। ਫਰਦ ਜਮਾਬੰਦੀ ਘਰ ਬੈਠੇ ਆਪਣੇ ਆਪ ਆਨਲਾਇਨ ਕਿਵੇ ਦੇਖ ਸਕਦੇ ਹੋ। ਨਕਸਾ (ਅਕਸ ਸੱਜਰਾ ਲੱਠਾ) ਕਿਵੇ ਦੇਖਿਆ ਜਾਦਾ ਹੈ। ਲੋਨ, ਲਿਮਟਾਂ ਕਿਵੇਂ ਫੱਕ, ਮਿਨ ਖਸਰਾ ਨੰਬਰ, ਬੈ, ਰਹਿਣ, ਮੁਸਤਰੀਆਨ,ਤਬਾਦਲਾ ਕਨਿਦਾ ਆਦਿ ਦੇ ਅਰਥ। ਚਾਰ ਸਾਲਾ ਕਦੋ ਤਿਆਰ ਹੁੰਦਾ ਹੈ। ਕੁਰਸੀਨਾਮਾ ਕਿਵੇ ਤਿਆਰ ਹੁੰਦਾ ਹੈ। ਰਪਟ ਰੋਜ ਨਾਮਚਾ, ਵਰੰਟ ਕਬਜਾ ਆਦਿ ਬਾਰੇ ਅਲਗ ਅਲਗ ਵਿਡੀਓਜ ਬਣਾ ਕੇ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਹੈ। ਸਾਡਾ ਈ-ਮੇਲ ਅਡਰੈਸ ਹੈ :jaspals164@gmail.com ਇਸ ਵਿਡੀਓ ਵਿਚ #Legal_Procedure_of_Property_Transfer/ownership/Revenue Record/Mutation documents/Registration/Rights ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਲਈ ਪੂਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ SUBSCRIBE ਜਰੂਰ ਕਰੋ ਅਤੇ ਵਿਡੀਓ ਨੂੰ ਸੂਰੁ ਤੋ ਅਖਿਰ ਤੱਕ ਜਰੂਰ ਦੇਖੋ। ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:-- 1. Mutation ! ੲਿੰਤਕਾਲ ਕੀ ਹੈ ? what is mutation ? ---- all information about mutation ! Intkal /watch/wsu2fXFcv7ec2 2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ /watch/47qIGhbAHL9AI 3. ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ? /watch/gPFteK0ooTnot 4. ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ। /watch/c-VseHbSIKVSs 5. ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama /watch/A4k7z9fZQguZ7 6. ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। /watch/AvY1X6Y8QHg81 7. ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ /watch/UhJIH5KsKyrsI 8. ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ।/watch/w9ONEDGaDLTaN 9. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ। /watch/s1=t&csP5USB1f0B1t 10. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ? /watch/s37=t&UUuOmrF7AlO7= 11. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ? /watch/MQPyKYHBdmGBy 12. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ? /watch/s75=t&07P4S-lBrKkB= 13. ਵਸੀਅਤ ਕੌਣ ਕਰਵਾ ਸਕਦਾ ਹੈ? /watch/s1=t&ApWvnnuWvVxWt 14. ਵਸੀਅਤ ਕੀ ਹੁੰਦੀ ਹੈ ? What is will? /watch/s72=t&IgGbxOfdy9gd= 15. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ। /watch/s5=t&Qm4JrswpfV5pt 16. What is Farad Badar ? How to correction in revenue record ?/watch/s61=t&8geyd9aCE6AC=

الفئة

عرض المزيد

تعليقات - 78