المدة الزمنية 20:42

ਭਾਬੀ ਦਾ ਨਾਗ਼ਵਲ। Bhabhi da naggwal। New latest punjabi short movie 2021। Aman dhillon

بواسطة Aman dhillon
172 128 مشاهدة
0
4.9 K
تم نشره في 2021/11/05
عرض المزيد

تعليقات - 462
  • @
    @sukhrajkaurgrewal3782منذ 2 سنوات ਬਹੁਤ ਵਧੀਆ ਵੀਡੀਓ ਹੈ ਜੀ ਬਾੲੀ ਰਾਜ ਅਤੇ ਅਮਨ ਬਹੁਤ ਵਧੀਆ ਰੈਲ ਕਰਦੇ ਹਨੱ 1
  • @
    @mandeeplal7351منذ 2 سنوات Aman di tuhada seen saria to vadia lgda waise ta sare vadia seen krde aa but tuci sarea cho different aa rabb tuhnu hamesha khush rakhe tuhade har wish poori kare
  • @
    @hushanpreetsinghchahalsab9853منذ 3 سنوات ਬਹੁਤ ਵਧੀਆ ਵੀਡੀਓ ਹੈ। ਜਿੱਥੇ ਪਿਆਰ ਹੈ ਉਥੇ ਇਜ਼ਤ ਵੀ ਹੈ। ਜਿੱਥੇ ਦਿਲਾਂ ਵਿਚ ਇਜ਼ਤ ਹੈ, ਉੱਥੇ ਅੱਡ ਹੋ ਕੇ ਵੀ ਪਿਆਰ ਹੈ ਤੇ ਜਿਥੇ ਦਿਲ ਵਿਚ ਇਜ਼ਤ ਨਹੀਂ, ਪਿਆਰ ਨਹੀਂ ਉਥੇ ਇਕਠੇ ਹੋਣ ਦਾ ਵੀ ਫਾਇਦਾ ਨਹੀਂ ਹੈ।❣️❣️❣️❣️ 2
  • @
    @manjindersingh2830منذ 3 سنوات ਤੁਹਾਡੀਆਂ ਵੀਡੀੳ ਬਹੁਤ ਹੀ ਸਿੱਖਿਆ ਦਾਇਕ, ਤੇ ਪੇਂਡੂ ਸਭਿਚਾਰ ਦੀ ਤਰਜਮਾਨੀ ਕੱਰਦੀਆ ਹਨ, ਬਹੁਤ ਵਧੀਆਂ ਉਪਰਾਲਾ , ਜਿਸ ਨਾਲ ਨਵੇਂ ਬੱਚਿਆ ਨੂ ਸੇਧ ਮਿਲਦੀ ਹੈ,
    ਧੰਨਵਾਦ ਜੀ ਤੁਸੀ ਮੇਰੇ ਕਮੈਟ ਨੂ ਲਾਇਕ ਕੀਤਾ .
    1
  • @
    @khushiramdhiman9918منذ 3 سنوات Aman beta ji very good video. Very good message was conveyed. All the characters did full justice to their roles. God bless you all! 1
  • @
    @jasminekaur1847منذ 3 سنوات Nice house. Very good video. Keep it up. I love u amanjee.
  • @
    @bholladesu7556منذ 3 سنوات Excellent performance g ❤️❤️❤️❤️ Love you all team g
  • @
    @sukhmanikaur5784منذ 3 سنوات Awesome video looks like you give a your neighbour a present nicely done thanks guys jas 1
  • @
    @jasjitgill8726منذ 3 سنوات Awesome video looks like you give a your neighbour a Diwali present nicely done thanks guys jas 2
  • @
    @riyasanjeevbajajمنذ 3 سنوات Happy Diwali Aman di nd all team members 3
  • @
    @kaurdeep7625منذ 3 سنوات Nic ji bohit sohna msg ditta tusi video ch
  • @
    @sarbisarbi6356منذ 3 سنوات Very nice video aman sis jldi video paya kro gbu
  • @
    @DIGITAL__GAMER-rg1qjمنذ 3 سنوات Very nice video kisan majdoor ekta jindabad
  • @
    @kamaljeet4829منذ 2 سنوات Aman di aapki all videos bhut soniya G keep it up tusi cute vi bhut ho
  • @
    @gurvinderkullar5431منذ 2 سنوات ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਬਹੁਤ ਲੋਕ ਚੁਗਲੀ ਕਰਕੇ ਘਰ ਪੱਟ ਦਿੰਦੇ ਹਨ । ਥੋਡੀਆਂ ਸਾਰੀਆਂ ਵੀਡੀਓ ਬਹੁਤ ਸਮਾਜਿਕ ਹਨ ਉਟ ਪਟਾਂਗ ਨਹੀਂ ਹਨ। ਜੀ ਧੰਨਵਾਦ
  • @
    @GurinderSingh-nb7klمنذ 3 سنوات jis nu be Gagan te Varinder di acting vadiya lagdi oh like karo 5
  • @
    @ritusharma2402منذ 3 سنوات Hlo mam Tuc Bhut vadia videos bnade hoo m ek video bnaun lai IDEA dena chaudi ha
  • @
    @Harjinderbhullar6076منذ 3 سنوات ਨਾਂ ਨਾਂ ਗਗਨ ਬੌਣੀ ਤੇਰੀ ਤਾਂ ਜ਼ਰੂਰ ਆ ਗਿੱਚੀ ਪਿੱਛੇ ਮੱਤ,ਅਮਨ ਢਿੱਲੋਂ ਘੈਂਟ ਪੰਜਾਬੀ ਦਿੰਦੀ ਆ ਫੱਟੇ ਚੱਕ ,ਤੇਰਾ ਗਗਨ ਬੌਣੀ ਅਮਨ ਢਿੱਲੋਂ ਘੈਂਟ ਪੰਜਾਬੀ ਨੇ ਕ ਈ ਵਾਰ ਕਸਿਆ ਕਲੱਚ
  • @
    @navrojkaur8748منذ 3 سنوات ਸ਼ਰੀਕ ਲਾਵੇ ਲੀਕ ਬੇੜਾ ਡੋਬਣ ਨੂੰ ਇਹਨੂੰ ਕਹਿੰਦੇ ਨੇ ਤੀਲੀ ਲਾਉਣਾ ਬੇਟੇ ਬਹੁਤ ਵਧੀਆ ਵੀਡੀਓ ਆ ਅਮਨ ਬੇਟੇ ਤੁਹਾਡਾ ਰੋਲ ਬਹੁਤ ਵਧੀਆ ਆ
  • @
    @Harjinderbhullar6076منذ 3 سنوات ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਦੀ ਸੋਚ ਦੋਵਾਂ ਦੀ ਸੋਚ ਨੂੰ ਸਲੂਟ , ਗਗਨ ਬੌਣੀ ਨੂੰ ਅਮਨ ਢਿੱਲੋਂ ਘੈਂਟ ਪੰਜਾਬੀ ਨੇ ਬਹੁਤ ਵਾਰੀ ਦਿੱਤੇ ਆ ਹਿਮਾਚਲ ਦੇ ਫਰੂਟ
  • @
    @SukhwinderSingh-mv7rdمنذ 3 سنوات ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 2
  • @
    @jassyt6360منذ 3 سنوات Aman sister end vich ta atttttt hi karti 1
  • @
    @ginnipreet5715منذ 3 سنوات Tc bht vdhiya video bnoneo mere none Aman didu
  • @
    @AvtarSingh-dt5qdمنذ 3 سنوات Very nice video Aman Dede god bless you Happy Diwali all 2
  • @
    @sukhmandeep1877منذ 3 سنوات Happy diwali aman di and sat shri akal 4
  • @
    @kulveersingh4659منذ 3 سنوات Mnu app Di video bhut sohnian lagdiya hun 2
  • @
    @dhillonmansawalaمنذ 3 سنوات ਸਤਿ ਸ਼ੀ ਅਕਾਲ ਜੀ ਵੀਡੀਓ ਨੂੰ ਦੇਖੋ ਤੇ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰੋ ਜੀ 26
  • @
    @ninderpal7278منذ 3 سنوات Very nice video Aman and Raj and Gagan ji acting bhout yadia 2
  • @
    @harishvashisht2004منذ 3 سنوات Bahut vadia story aa ji. End bahut ghaint c.
  • @
    @mehaklehal9676منذ 3 سنوات Nice video g bhaut vadeya massge a g didi
  • @
    @palakpreet883منذ 3 سنوات Bahut vadia superb God bless you ✌️✌️✌️
  • @
    @sukhmansidhu2222منذ 3 سنوات Baut vdia video g aman didi di acting real aa ❤❤ 2
  • @
    @gagangagan4657منذ 3 سنوات Happy diWali amn aunti ji nd sari team nu ❤ 2
  • @
    @sukhwindersinghdhaliwal1604منذ 3 سنوات Beautiful information ℹ️ massage ‍♂️ vedio sister best of luck be happy 1
  • @
    @daljindersandhu2892منذ 3 سنوات aman te gagan di acting bhut vdia ji last seen ta 1
  • @
    @pawandeepkaur6220منذ 3 سنوات ਸ਼ਰੀਕੇਬਾਜ ਭੈਣ da next part upload krdo
  • @
    @lovepreetlovepreetkaur2611منذ 3 سنوات Aman didi g rajvir g thode to bahut kuj sikhn nu milda bahut vdia vedio